Ek Aas Trust successfully arranged the marriage of 51 girls from underprivileged families
With the belief that every daughter deserves a respectful and secure future, Ek Aas Trust successfully arranged the marriage of 51 girls from underprivileged families. The Trust ensured complete support by providing necessary household essentials and organizing the ceremony with care and dignity.
The program witnessed the participation of renowned guests and community leaders, who encouraged and appreciated this noble cause.
ਹਰ ਧੀ ਨੂੰ ਸਨਮਾਨ ਅਤੇ ਸੁਰੱਖਿਅਤ ਭਵਿੱਖ ਮਿਲਣਾ ਚਾਹੀਦਾ ਹੈ—ਇਸ ਵਿਸ਼ਵਾਸ ਨਾਲ ਏਕ ਆਸ ਟਰੱਸਟ ਵੱਲੋਂ ਗਰੀਬ ਅਤੇ ਪਿੱਛੜੇ ਪਰਿਵਾਰਾਂ ਦੀਆਂ 51 ਧੀਆਂ ਦੇ ਵਿਆਹ ਸਫਲਤਾਪੂਰਵਕ ਕਰਵਾਏ ਗਏ। ਟਰੱਸਟ ਨੇ ਸਮਾਰੋਹ ਨੂੰ ਮਰਿਆਦਾ ਅਤੇ ਸੰਭਾਲ ਨਾਲ ਆਯੋਜਿਤ ਕਰਨ ਦੇ ਨਾਲ ਨਾਲ ਨਵੇਂ ਜੋੜਿਆਂ ਲਈ ਲੋੜੀਂਦਾ ਘਰੇਲੂ ਸਮਾਨ ਪ੍ਰਦਾਨ ਕਰਕੇ ਪੂਰਾ ਸਹਿਯੋਗ ਦਿੱਤਾ।
ਏਕ ਆਸ ਟਰੱਸਟ ਟਰੱਸਟ ਦੇ ਇਸ ਸਮਾਰੋਹ ਵਿੱਚ ਪ੍ਰਸਿੱਧ ਮਹਿਮਾਨਾਂ ਅਤੇ ਸਮਾਜਕ ਆਗੂਆਂ ਦੀ ਹਾਜ਼ਰੀ ਰਹੀ, ਜਿਨ੍ਹਾਂ ਨੇ ਇਸ ਨੇਕ ਉਪਰਾਲੇ ਦੀ ਸਰਾਹਨਾ ਅਤੇ ਹੌਸਲਾ ਅਫ਼ਜ਼ਾਈ ਕੀਤੀ।