Media Coverage

The noble initiative of Ek Aas Trust, organizing the collective marriage of 51 girls from underprivileged families, received wide coverage across several leading newspapers and media platforms.


The media highlighted the Trust’s commitment to social welfare and appreciated the dignified arrangements and support provided to the newly married couples.


This coverage reflects the transparency, dedication, and positive impact of Ek Aas Trust in serving society.


ਏਕ ਆਸ ਟਰੱਸਟ ਵੱਲੋਂ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀਆਂ 51 ਧੀਆਂ ਦੇ ਸਮੂਹਕ ਵਿਆਹ ਦਾ ਇਹ ਨੇਕ ਉਪਰਾਲਾ ਵੱਖ-ਵੱਖ ਪ੍ਰਮੁੱਖ ਅਖਬਾਰਾਂ ਅਤੇ ਮੀਡੀਆ ਸਥਾਨਾਂ ਵੱਲੋਂ ਵਿਸਥਾਰ ਨਾਲ ਪ੍ਰਕਾਸ਼ਿਤ ਕੀਤਾ ਗਿਆ।


ਮੀਡੀਆ ਨੇ ਟਰੱਸਟ ਦੀ ਇਸ ਸਮਾਜਕ ਸੇਵਾ ਦੀ ਖੁਲ੍ਹ ਕੇ ਸਰਾਹਨਾ ਕੀਤੀ ਅਤੇ ਇਸ ਉਪਰਾਲੇ ਨੂੰ ਸਮਾਜ ਲਈ ਪ੍ਰੇਰਣਾਦਾਇਕ ਕਰਾਰ ਦਿੱਤਾ।
ਇਹ ਕਵਰੇਜ ਏਕ ਆਸ ਟਰੱਸਟ ਦੀ ਪਾਰਦਰਸ਼ਤਾ, ਸਮਰਪਣ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਨੂੰ ਦਰਸਾਉਂਦੀ ਹੈ।